ਇਹ ਪ੍ਰੋਗਰਾਮ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ/ਸੰਭਾਲ ਕਰਨ ਵਾਲੇ ਨੂੰ ਵੱਖ-ਵੱਖ ਸਮੱਗਰੀਆਂ ਦੀ ਵਰਤੋਂ ਕਰਕੇ ਹੱਥੀਂ ਖੋਜ ਰਾਹੀਂ ਕਲਾ ਅਤੇ ਸੰਵੇਦੀ ਖੇਡ ਦਾ ਸੁਤੰਤਰ ਤੌਰ ‘ਤੇ ਅਨੁਭਵ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ। ਹਰ ਹਫ਼ਤੇ ਵੱਖ-ਵੱਖ ਸਮੱਗਰੀਆਂ ਦੀ ਖੋਜ ਕੀਤੀ ਜਾਂਦੀ ਹੈ।
ਨੋਟ: ਕਲਾ ਅਤੇ ਸੰਵੇਦੀ ਖੋਜ ਇੱਕ 8-ਹਫ਼ਤੇ ਦਾ ਰਜਿਸਟਰਡ ਪ੍ਰੋਗਰਾਮ ਹੈ।